Fateh (Yeshu de naam cha Fateh) lyrics

Punjabi Christian Song Lyrics

Rating: 0.00
Total Votes: 0.
Be the first one to rate this song.

Yeshu de naam cha Fateh

Yeshu de naam cha Fateh


Verse 1

Paap de utte Fateh

Bimari de utte Fateh

Maut de utte Fateh

Yeshu de naam ch Fateh


Chorus

Fateh ......



Verse 2

Kaid de utte Fateh

Mayusi de utte Fateh

Barbaadi de utte Fateh

Yeshu de naam ch Fateh



Bridge

Daurda vairi tenu vekh ke

Daurda tere teer vekh ke

Moosa hatha chak vekh le

Haarda vairi tenu vekh ke



Dabda vairi paera hethle

Dabda vairi yesu naam te

Moosa hatha chak vekh le

Haarda vairi tenu vekh ke


This song has been viewed 54 times.
Song added on : 4/10/2026

ਯੇਸ਼ੂ ਦੇ ਨਾਮ ਛਾ ਫਤਿਹ

ਯੇਸ਼ੂ ਦੇ ਨਾਮ ਛਾ ਫਤਿਹ

ਯੇਸ਼ੂ ਦੇ ਨਾਮ ਛਾ ਫਤਿਹ


ਵਰ੍ਸ 1

ਪਾਪ ਦੇ ਉੱਤੇ ਫਤਿਹ

ਬੀਮਾਰੀ ਦੇ ਉੱਤੇ ਫਤਿਹ

ਮੌਤ ਦੇ ਉੱਤੇ ਫਤਿਹ

ਯੇਸ਼ੂ ਦੇ ਨਾਮ ਚ ਫਤਿਹ


ਕੋਰਸ

ਫਤਿਹ ......



ਵਰ੍ਸ 2

ਕੈਦ ਦੇ ਉੱਤੇ ਫਤਿਹ

ਮਾਯੂਸੀ ਦੇ ਉੱਤੇ ਫਤਿਹ

ਬਰਬਾਦੀ ਦੇ ਉੱਤੇ ਫਤਿਹ

ਯੇਸ਼ੂ ਦੇ ਨਾਮ ਚ ਫਤਿਹ



ਬ੍ਰਿਡ੍ਜ

ਦੌੜਦਾ ਵੈਰੀ ਟੇਣੂ ਵੇਖ ਕੇ

ਦੌੜਦਾ ਤੇਰੇ ਤੀਰ ਵੇਖ ਕੇ

ਮੂਸਾ ਹਥਾ ਚਕ ਵੇਖ ਲੇ

ਹਾਰਦਾ ਵੈਰੀ ਟੇਣੂ ਵੇਖ ਕੇ



ਦਬਦਾ ਵੈਰੀ ਪਾਏਰਾ ਹੇਠਲੇ

ਦਬਦਾ ਵੈਰੀ ਯੇਸੁ ਨਾਮ ਤੇ

ਮੂਸਾ ਹਥਾ ਚਕ ਵੇਖ ਲੇ

ਹਾਰਦਾ ਵੈਰੀ ਟੇਣੂ ਵੇਖ ਕੇ


You Tube Videos

Fateh  (Yeshu de naam cha Fateh)


An unhandled error has occurred. Reload 🗙